ਹੋਰਸ
Jump to navigation
Jump to search
ਹੋਰਸ | |
---|---|
ਐਂਤਨ ਵਾਨ ਵੇਰਨਰ ਦਾ ਕਲਪਿਤ ਹੋਰਸ | |
ਜਨਮ | ਕੁਇੰਟਸ ਹੋਰਸੀਆ ਫਲਾਕਸ 8 ਦਸੰਬਰ 65 ਈਪੂ Venusia, ਇਟਲੀ, ਰੋਮਨ ਰਿਪਬਲਿਕ |
ਮੌਤ | 27 ਨਵੰਬਰ 8 ਈਪੂ (ਉਮਰ 56) ਰੋਮ |
ਕਬਰ | ਰੋਮ |
ਵੱਡੀਆਂ ਰਚਨਾਵਾਂ | ਓਡਜ, Satires, Ars Poetica |
ਕੌਮੀਅਤ | ਰੋਮਨ |
ਕਿੱਤਾ | ਸੈਨਿਕ, scriba quaestorius, ਕਵੀ |
ਪ੍ਰਭਾਵਿਤ ਹੋਣ ਵਾਲੇ | Garcilaso de la Vega, Juan Boscán Almogáver, Torquato Tasso, Pierre de Ronsard, Luis de León |
ਵਿਧਾ | ਪ੍ਰਗੀਤਕ ਕਵਿਤਾ |
ਕੁਇੰਟਸ ਹੋਰਸੀਆ ਫਲਾਕਸ (8 ਦਸੰਬਰ 65 ਈਪੂ – 27 ਨਵੰਬਰ 8 ਈਪੂ), ਅੰਗਰੇਜ਼ੀ ਬੋਲਣ ਵਾਲੇ ਜਗਤ ਵਿੱਚ ਹੋਰਸ (/ˈhɔrɪsˌ ˈhɒr-/) ਵਜੋਂ ਮਸ਼ਹੂਰ, ਅਗਸਟਸ ਦੇ ਵੇਲੇ ਮੋਹਰੀ ਰੋਮਨ ਪ੍ਰਗੀਤਕ ਕਵੀ ਸੀ। ਭਾਸ਼ਾ-ਮਾਹਿਰ ਕੁਇੰਤਲੀਅਨ ਕੇਵਲ ਉਸਦੇ ਓਡਜ ਨੂੰ ਹੀ ਪੜ੍ਹਨਯੋਗ ਲਾਤੀਨੀ ਪ੍ਰਗੀਤ ਮੰਨਦਾ ਸੀ: "ਉਹ ਕਈ ਵਾਰ ਉੱਚਾ ਹੋ ਸਕਦਾ ਹੈ, ਪਰ ਫਿਰ ਵੀ ਉਹ, ਸੁਹਜ ਅਤੇ ਸੁਨੱਖ ਪੱਖੋਂ ਪੂਰੀ ਤਰ੍ਹਾਂ ਲਬਰੇਜ਼ ਹੈ, ਉਸ ਦੇ ਬਿੰਬ ਪਰਭਾਵਸ਼ੀਲ ਹਨ, ਅਤੇ ਸ਼ਬਦਾਂ ਦੀ ਆਪਣੀ ਚੋਣ ਵਿੱਚ ਵਾਹਵਾ ਪ੍ਰਬੀਨ ਹੈ।"[1]
ਹਵਾਲੇ[ਸੋਧੋ]
- ↑ Quintilian 10.1.96. The only other lyrical poet Quintillian thought comparable with Horace was the now obscure poet/metrical theorist, Caesius Bassus (R. Tarrant, Ancient receptions of Horace, 280)