ਇਮੈਨੂਅਲ ਕਾਂਤ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਇਮੈਨੂਅਲ ਕਾਂਤ ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ Jump to navigation Jump to search ਇਮੈਨੁਅਲ ਕਾਂਤ ਜਨਮ (1724-04-22)22 ਅਪ੍ਰੈਲ 1724 ਕੋਇੰਗਜ਼ਬਰਗਜ਼, ਪਰੂਸੀਆ ਦਾ ਸਾਮਰਾਜ (ਹੁਣ ਰੂਸ) ਮੌਤ 12 ਫਰਵਰੀ 1804(1804-02-12) (ਉਮਰ 79) ਕੋਇੰਗਜ਼ਬਰਗਜ਼, ਪਰੂਸੀਆ ਦਾ ਸਾਮਰਾਜ ਰਿਹਾਇਸ਼ ਪਰੂਸੀਆ ਦਾ ਸਾਮਰਾਜ ਰਾਸ਼ਟਰੀਅਤਾ ਜਰਮਨ ਕਾਲ 18ਵੀਂ ਸਦੀ ਦਾ ਫਲਸਫਾ ਇਲਾਕਾ ਪੱਛਮੀ ਫਲਸਫਾ ਸਕੂਲ Kantianism Enlightenment philosophy ਮੁੱਖ ਰੁਚੀਆਂ Epistemology · Metaphysics Ethics ਮੁੱਖ ਵਿਚਾਰ Categorical imperative Transcendental idealism Synthetic a priori Noumenon · Sapere aude Nebular hypothesis ਪ੍ਰਭਾਵਿਤ ਕਰਨ ਵਾਲੇ Wolff, Baumgarten, Tetens, Plato, Aristotle, Epicurus, Ibn Tufail, Hutcheson, Empiricus, Montaigne, Hume, Pythagoras, Descartes, Malebranche, Spinoza, Leibniz, Locke, Berkeley, Rousseau, Newton, Emanuel Swedenborg, Shaftesbury ਪ੍ਰਭਾਵਿਤ ਹੋਣ ਵਾਲੇ Virtually all subsequent Western philosophy, including: Fichte, Schelling, Jacobi, Reinhold, Schiller, F. Schlegel, A. Schlegel, Hegel, Schopenhauer, ਨੀਤਸ਼ੇ, Peirce, Schleiermacher, Husserl, Heidegger, Sartre, Cassirer, Habermas, Rawls, Chomsky, Piaget, Nozick, Popper, Kierkegaard, ਜੁੰਗ, Searle, Mises, Avenarius, Mach, Helmholtz, Ørsted, Hilbert, Brouwer, Poincaré, Foucault, Arendt, Gentile, Weber, Tönnies, Jaspers, Bergson, Ayer, Emerson, Weininger, Strawson, Strauss, Putnam, McDowell, Durkheim, Simmel, Kelsen, Spir, Apel, Guyer, Seung, Sandel, Malabou ਦਸਤਖ਼ਤ ਇਮੈਨੁਅਲ ਕਾਂਤ (22 ਅਪਰੈਲ 1724 - 12 ਫ਼ਰਵਰੀ 1804) ਇੱਕ ਜਰਮਨ ਫਿਲਾਸਫਰ ਸੀ ਅਤੇ ਇਸਨੂੰ ਆਧੁਨਿਕ ਫਲਸਫੇ ਦੇ ਵਿੱਚ ਉੱਚਾ ਸਥਾਨ ਪ੍ਰਾਪਤ ਹੈ। ਉਹਦਾ ਮੱਤ ਸੀ ਕਿ ਮਾਨਵੀ ਸੰਕਲਪ ਅਤੇ ਪ੍ਰਾਵਰਗ ਜਗਤ ਅਤੇ ਇਸਦੇ ਨਿਯਮਾਂ ਦੇ ਸਾਡੇ ਨਜ਼ਰੀਏ ਦੀ ਰਚਨਾ ਕਰਦੇ ਹਨ, ਅਤੇ ਇਹ ਕਿ ਤਰਕ ਨੈਤਿਕਤਾ ਦਾ ਸਰੋਤ ਹੈ। ਸਮਕਾਲੀ ਚਿੰਤਨ ਤੇ ਉਸਦੇ ਵਿਚਾਰਾਂ ਦਾ, ਖਾਸਕਰ ਤੱਤ-ਮੀਮਾਂਸਾ, ਗਿਆਨ ਮੀਮਾਂਸਾ, ਨੀਤੀ ਸ਼ਾਸਤਰ, ਰਾਜਨੀਤਕ ਦਰਸ਼ਨ, ਅਤੇ ਸੁਹਜ ਸ਼ਾਸਤਰ ਵਰਗੇ ਖੇਤਰਾਂ ਵਿੱਚ ਅੱਜ ਵੀ ਵੱਡਾ ਪ੍ਰਭਾਵ ਹੈ।[1] ਜੀਵਨੀ[ਸੋਧੋ] ਇਮੈਨੁਅਲ ਕਾਂਤ ਜਰਮਨੀ ਦੇ ਪੂਰਬੀ ਪ੍ਰਸ਼ਾ ਪ੍ਰਦੇਸ਼ ਦੇ ਅੰਤਰਗਤ, ਕੋਨਿਗੁਜਬਰਗ (Königsland) ਨਗਰ ਵਿੱਚ ਘੋੜਿਆਂ ਦੇ ਸਧਾਰਨ ਸਾਜ ਬਣਾਉਣ ਵਾਲੇ ਦੇ ਘਰ 22 ਅਪਰੈਲ 1724 ਨੂੰ ਪੈਦਾ ਹੋਇਆ ਸੀ। ਕੋਨਿਗੁਜਬਰਗ ਸ਼ਹਿਰ ਅੱਜ ਰੂਸ ਵਿੱਚ ਹੈ ਅਤੇ ਹੁਣ ਇਸਦਾ ਨਾਮ ਕਾਲੀਨਿਨਗਰਾਦ ਹੈ। ਉਸਦੀ ਅਰੰਭਕ ਸਿੱਖਿਆ ਆਪਣੀ ਮਾਤਾ ਦੀ ਦੇਖਭਾਲ ਵਿੱਚ ਹੋਈ ਸੀ, ਜੋ ਆਪਣੇ ਸਮਾਂ ਦੇ ਪਵਿਤਰ ਪੰਥ (ਪਾਇਆਟਿਜਮ) ਨਾਮਕ ਧਾਰਮਿਕ ਅੰਦੋਲਨ ਤੋਂ ਬਹੁਤ ਪ੍ਰਭਾਵਿਤ ਸੀ, ਇਸ ਲਈ ਛੋਟੀ ਉਮਰ ਵਿੱਚ ਹੀ ਉਹ ਧਾਰਮਿਕ ਆਚਰਣ, ਸਰਲ, ਨੇਮਬੱਧ ਅਤੇ ਘਾਲਣਾ ਭਰੇ ਜੀਵਨ ਵਿੱਚ ਰੁਚੀ ਰੱਖਣ ਲੱਗ ਪਿਆ ਸੀ। ਆਪਣੀ ਪੂਰੀ ਜਿੰਦਗੀ ਵਿੱਚ ਉਸਨੇ ਕਦੇ ਕੋਨਿਗੁਜਬਰਗ ਤੋਂ ਦਸ ਮੀਲ ਤੋਂ ਪਾਰ ਤੱਕ ਯਾਤਰਾ ਨਹੀਂ ਸੀ ਕੀਤੀ।[2] 16 ਸਾਲ ਦੀ ਉਮਰ ਵਿੱਚ, ਕਾਲੇਜੀਅਮ ਫੀਡੇਰਿਕਿਏਨਮ ਦੀ ਸਿੱਖਿਆ ਖ਼ਤਮ ਕਰ, ਉਹ ਕੋਨਿਗਜਬਰਗ ਯੂਨੀਵਰਸਿਟੀ ਵਿੱਚ ਦਾਖਲ ਹੋ ਗਿਆ, ਜਿੱਥੇ ਛੇ ਸਾਲ (1746 ਤੱਕ) ਉਸਨੇ ਭੌਤਿਕ ਸ਼ਾਸਤਰ, ਹਿਸਾਬ, ਦਰਸ਼ਨ ਅਤੇ ਧਰਮਸ਼ਾਸਤਰ ਦਾ ਅਧਿਐਨ ਕੀਤਾ। ਹਵਾਲੇ[ਸੋਧੋ] ↑ "Immanuel Kant (Stanford Encyclopedia of Philosophy)". Plato.stanford.edu. 20 May 2010.  ↑ Lewis, Rick. 2005. 'Kant 200 Years On'. Philosophy Now. No. 49. "https://pa.wikipedia.org/w/index.php?title=ਇਮੈਨੂਅਲ_ਕਾਂਤ&oldid=527028" ਤੋਂ ਲਿਆ ਕੈਟੇਗਰੀਆਂ: Biography with signature ਜਰਮਨ ਦਾਰਸ਼ਨਿਕ ਲੁਕਵੀਂਆਂ ਸ਼੍ਰੇਣੀਆਂ: Pages with script errors Articles with hCards ਨੇਵੀਗੇਸ਼ਨ ਮੇਨੂ ਨਿੱਜੀ ਸੰਦ ਲਾਗਇਨ ਨਹੀਂ ਹੋ ਗੱਲ-ਬਾਤ ਯੋਗਦਾਨ ਖਾਤਾ ਬਣਾਓ ਦਾਖਲ ਨਾਮਸਥਾਨ ਸਫ਼ਾ ਗੱਲਬਾਤ ਬਦਲ ਵਿਊ ਪੜ੍ਹੋ ਸੋਧੋ ਅਤੀਤ ਵੇਖੋ More ਖੋਜ ਨੇਵੀਗੇਸ਼ਨ ਮੁੱਖ ਸਫ਼ਾ ਸੱਥ ਹਾਲੀਆ ਤਬਦੀਲੀਆਂ ਹਾਲੀਆ ਘਟਨਾਵਾਂ ਰਲ਼ਵਾਂ ਸਫ਼ਾ ਮਦਦ ਦਾਨ ਕਰੋ ਵਿਕੀ ਰੁਝਾਨ ਵਧੇਰੇ ਵੇਖੇ ਜਾਣ ਵਾਲੇ ਸਫ਼ੇ ਹਮੇਸ਼ਾ ਪੁੱਛੇ ਜਾਣ ਵਾਲੇ ਪ੍ਰਸ਼ਨ ਸੰਦ ਕਿਹੜੇ ਸਫ਼ੇ ਇੱਥੇ ਜੋੜਦੇ ਹਨ ਸਬੰਧਤ ਤਬਦੀਲੀਆਂ ਖ਼ਾਸ ਸਫ਼ੇ ਪੱਕੀ ਲਿੰਕ ਸਫ਼ੇ ਬਾਬਤ ਜਾਣਕਾਰੀ ਇਸ ਸਫ਼ੇ ਦਾ ਹਵਾਲਾ ਦਿਉ Short URL Wikidata ਆਈਟਮ ਛਾਪੋ/ਬਰਾਮਦ ਕਰੋ ਕਿਤਾਬ ਤਿਆਰ ਕਰੋ PDF ਵਜੋਂ ਲਾਹੋ ਛਪਣਯੋਗ ਸੰਸਕਰਣ ਹੋਰ ਪ੍ਰਾਜੈਕਟਾਂ ਵਿੱਚ Wikimedia Commons ਹੋਰ ਬੋਲੀਆਂ ਵਿੱਚ Afrikaans Alemannisch አማርኛ Aragonés العربية الدارجة مصرى Asturianu Aymar aru Azərbaycanca تۆرکجه Башҡортса Žemaitėška Bikol Central Беларуская Беларуская (тарашкевіца)‎ Български भोजपुरी বাংলা Brezhoneg Bosanski Буряад Català Chavacano de Zamboanga Нохчийн Cebuano کوردی Čeština Чӑвашла Cymraeg Dansk Deutsch Zazaki Ελληνικά Emiliàn e rumagnòl English Esperanto Español Eesti Euskara Estremeñu فارسی Suomi Võro Føroyskt Français Arpetan Nordfriisk Frysk Gaeilge 贛語 Kriyòl gwiyannen Gàidhlig Galego ગુજરાતી עברית हिन्दी Fiji Hindi Hrvatski Magyar Հայերեն Interlingua Bahasa Indonesia Interlingue Ilokano Ido Íslenska Italiano 日本語 Patois Jawa ქართული Qaraqalpaqsha Taqbaylit Kabɩyɛ Қазақша ಕನ್ನಡ 한국어 Kurdî Кыргызча Latina Lëtzebuergesch Лезги Lingua Franca Nova Limburgs Ligure Ladin Lumbaart لۊری شومالی Lietuvių Latviešu मैथिली Malagasy Македонски മലയാളം Монгол मराठी Кырык мары Bahasa Melayu Malti Mirandés မြန်မာဘာသာ Эрзянь Nāhuatl Plattdüütsch नेपाली नेपाल भाषा Nederlands Norsk nynorsk Norsk bokmål Occitan Livvinkarjala Polski Piemontèis پنجابی پښتو Português Runa Simi Rumantsch Română Русский Русиньскый Kinyarwanda संस्कृतम् Саха тыла Sardu Sicilianu Scots Srpskohrvatski / српскохрватски Simple English Slovenčina Slovenščina Shqip Српски / srpski Sunda Svenska Kiswahili தமிழ் తెలుగు Тоҷикӣ ไทย Tagalog Tok Pisin Türkçe Татарча/tatarça Українська اردو Oʻzbekcha/ўзбекча Vepsän kel’ Tiếng Việt West-Vlams Volapük Winaray 吴语 მარგალური ייִדיש Yorùbá Zeêuws 中文 文言 Bân-lâm-gú 粵語 ਜੋੜ ਸੋਧੋ ਇਸ ਸਫ਼ੇ ਵਿੱਚ ਆਖ਼ਰੀ ਸੋਧ 15 ਸਤੰਬਰ 2020 ਨੂੰ 07:01 ਵਜੇ ਹੋਈ। ਇਹ ਲਿਖਤ Creative Commons Attribution/Share-Alike License ਦੇ ਤਹਿਤ ਉਪਲਬਧ ਹੈ; ਵਾਧੂ ਸ਼ਰਤਾਂ ਲਾਗੂ ਹੋ ਸਕਦੀਆਂ ਹਨ। ਤਫ਼ਸੀਲ ਲਈ ਵਰਤਣ ਦੀਆਂ ਸ਼ਰਤਾਂ ਵੇਖੋ। Wikipedia® ਮੁਨਾਫ਼ਾ ਨਾ ਕਮਾਉਣ ਵਾਲ਼ੀ ਵਿਕੀਮੀਡੀਆ ਫ਼ਾਊਂਡੇਸ਼ਨ, ਇਨਕੌਰਪੋਰੇਟਡ ਦਾ ਰਜਿਸਟ੍ਰਡ ਟ੍ਰੇਡਮਾਰਕ ਹੈ। ਪਰਦਾ ਨੀਤੀ ਵਿਕੀਪੀਡੀਆ ਬਾਰੇ ਦਾਅਵੇ ਮੋਬਾਈਲੀ ਦਿੱਖ ਵਿਕਾਸਕਾਰ Statistics Cookie statement